Articles
Articles & Updates
Stay informed about our latest programs, events, and community achievements.

ਸਨਮਾਨ ਸਮਾਰੋਹ ਬਾਰੇ ਤਸਵੀਰਾਂ, ਵੀਡੀਓ ਅਤੇ ਖਬਰਾਂ ਦੇ (ਬਾਹਰੀ) ਲਿੰਕ
External Links to Photos, Videos, and News Coverage of the Honour Ceremony
Read More
ਗਲੋਬਲ ਕੰਬੋਜ ਐਜੂਕੇਸ਼ਨਲ ਐਂਡ ਵੈਲਫੇਅਰ ਆਰਗਨਾਈਜੇਸ਼ਨ ਵੱਲੋਂ ਵੱਖ-ਵੱਖ ਖੇਤਰਾਂ 'ਚ ਨਾਮਣਾ ਖੱਟਣ ਵਾਲੀਆਂ 36 ਪ੍ਰਮੁੱਖ ਸ਼ਖ਼ਸੀਅਤਾਂ ਦਾ ਸ਼ਾਨਦਾਰ ਸਨਮਾਨ
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ; ਭਾਈਚਾਰੇ ਨੂੰ ਸਿੱਖਿਆ, ਖੇਡਾਂ ਅਤੇ ਰਾਜਨੀਤਕ ਖੇਤਰ ਵਿੱਚ ਅੱਗੇ ਆਉਣ ਦਾ ਦਿੱਤਾ ਸੱਦਾ
Read More
Message from the President
ਪੰਜਾਬੀ ਗਲੋਬਲ ਕੰਬੋਜ ਦੇ ਪ੍ਰਧਾਨ ਭੁਪਿੰਦਰ ਸਿੰਘ ਢੋਟ ਨੇ Pride of Kamboja ਸਨਮਾਨ ਸਮਾਰੋਹ ਦੀ ਸਫਲਤਾ ’ਤੇ ਸਮੂਹ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਸਹਿਯੋਗ ਤੇ ਮਿਹਨਤ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਸਮਾਗਮ ਦੀ ਸਫਲਤਾ ਵਿੱਚ ਯੋਗਦਾਨ ਪਾਉਣ ਵਾਲੇ ਡਾ. ਸੀ. ਪੀ. ਕੰਬੋਜ ਸਮੇਤ ਸਾਰੇ ਮੈਂਬਰਾਂ, ਪ੍ਰਬੰਧਕਾਂ, ਮੀਡੀਆ ਟੀਮ ਅਤੇ ਸਹਿਯੋਗੀਆਂ ਦੀ ਵਿਸ਼ੇਸ਼ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਾਂਝੀ ਏਕਤਾ, ਸਹਿਯੋਗ ਅਤੇ ਸੇਵਾ ਦੀ ਭਾਵਨਾ ਨਾਲ ਗਲੋਬਲ ਕੰਬੋਜ ਨੂੰ ਸਿੱਖਿਆ ਅਤੇ ਸਮਾਜ ਸੇਵਾ ਦਾ ਮਜ਼ਬੂਤ ਮੰਚ ਬਣਾਇਆ ਜਾ ਸਕਦਾ ਹੈ। English Bhupinder Singh Dhot, President of GKEWO, congratulated all members on the successful Pride of Kamboja award ceremony and expressed his gratitude for their cooperation and dedicated efforts. He specially acknowledged the contributions of the organizing team, Dr. C. P. Kamboj, media team and other supporters who helped make the event successful. He emphasized that unity, cooperation and a spirit of service will continue to strengthen Global Kamboj as a platform for education and community service.
Read More
ਪੁਰਾਤਨ ਕੰਬੋਜ ਇਤਿਹਾਸ
By ਡਾ. ਇਕਬਾਲ ਸਿੰਘ
ਕੰਬੋਜ਼ ਇਤਿਹਾਸ ਦੀ ਜਾਣਕਾਰੀ ਵਾਸਤੇ ਸਾਡੇ ਕੋਲ ਸਭ ਤੋਂ ਜਾਣਕਾਰੀ ਭਰਪੂਰ ਸੋਮਾਂ ਮਹਾਭਾਰਤ ਗ੍ਰੰਥ ਹੈ। ਕੰਬੋਜਾ ਕੋਲ ਵਧੀਆ ਘੋੜਿਆਂ ਦੀਆਂ ਕਿਸਮਾਂ, ਉਹਨਾਂ ਦੇ ਰੰਗ ਰੂਪ, ਨਕਸ਼ ਫੁਰਤੀਲੇ , ਕੰਬਲ ਕਲੀਨ, ਕਾਲੇ ਅਤੇ ਚਿਤਰੇ ਹਿਰਨਾਂ ਦੀਆਂ ਖੱਲਾ ਵਾਲੇ ਦਰਸਾਇਆ ਗਿਆ ਹੈ।
Read More
ਮਾਸਟਰ ਸੁੰਦਰ ਸਿੰਘ ਲਾਇਲਪੁਰੀ
By Dr. Iqbal Singh
ਮਾਸਟਰ ਸੁੰਦਰ ਸਿੰਘ ਲਾਇਲਪੁਰੀ ਦੇਸ਼ ਦੀ ਅਜ਼ਾਦੀ ਖਾਤਰ ਆਪਣਾਂ ਸਭ ਕੁਝ ਕੁਰਬਾਨ ਕਰ ਦਿੱਤਾ। ਆਪ ਅਕਾਲੀ ਲਹਿਰ ਨੂੰ ਜਨਮ ਦੇਣ ਵਾਲੇ ਅਤੇ ਪਾਲ ਪੋਸ ਕੇ ਵੱਡਾ ਕਰਨ ਵਾਲੇ ਸਿਰਕੱਢ ਕੌਮੀ ਨੇਤਾ ਸਨ।
Read More
Membership Drive 2026 – Join the Global Kamboj Family
Annual and lifetime membership applications are now open. Join our growing network of changemakers worldwide.
Read More